Posts

ਕਿਤਾਬ ਜੋ ਹਰ ਇਨਸਾਨ ਨੂੰ ਪੜਨੀ ਚਾਹੀਦੀ ਹੈ । Wings of Fire: An Autobiography of Abdul Kalam

Image
ਇਹ ਕਿਤਾਬ ਸਭ ਤੋਂ ਵਧੀਆ ਪ੍ਰੇਰਨਾਦਾਇਕ ਕਿਤਾ ਬਾਂ ਵਿੱਚੋਂ ਇੱਕ ਹੈ ਜੋ ਤੁਸੀਂ  ਕਦੇ ਵੀ  ਪੜ੍ਹ ਸਕਦੇ ਹੋ   । ਮੈਂ ਬਹੁਤ ਖੁਸ਼ ਹਾਂ ਕਿ ਇਹ ਕਿਤਾਬ ਇੱਕ ਭਾਰਤੀ (ਅਰੁਣ ਤਿਵਾੜੀ) ਦੁਆਰਾ ਇੱਕ ਭਾਰਤੀ ਬਾਰੇ ਲਿਖੀ ਗਈ ਹੈ, ਜਿਸਦੀ ਜੀਵਨ ਯਾਤਰਾ ਇੰਨੀ ਪ੍ਰੇਰਿਤ ਕਰਨ ਵਾਲੀ ਹੈ ਕਿ ਉਹ ਤੁਹਾਡੀ ਜ਼ਿੰਦਗੀ ਨੂੰ ਬਦਲ ਸਕਦੀ ਹੈ । ਇਹ ਕਿਤਾਬ ਦਰਸ਼ਾਉਂਦੀ ਹੈ ਕਿ ਰਾਮੇਸ਼ ਵ ਰਮ ਵਿਚ ਰਹਿੰਦਾ ਇਕ ਆਮ ਮੁਸਲਿਮ ਲੜ ਕਾ ਕਿਵੇਂ ਇਕ ਮਸ਼ਹੂਰ ਵਿਗਿਆਨੀ ਅਤੇ ਫਿਰ ਭਾਰਤ ਵਰਗੇ ਦੇਸ਼ ਦਾ ਸੱਭ ਤੋਂ ਹਰਮਨ ਪਿਆਰਾ ਰਾਸ਼ਟਰਪਤੀ ਬਣ ਗਿਆ । ਇਸ ਕਿਤਾਬ  ਵਿੱਚ ਸਾਨੂੰ ਅਬਦੁਲ ਕਮਾਲ ਜੀ ਦੀ ਜਿੰਦਗੀ ਬਾਰੇ ਕੀ- ਕੀ ਜਾਣਨ ਨੂੰ  ਮਿਲਦਾ ਹੈ ? ~ ਉ ਹਨ੍ਹਾਂ ਨੂੰ ਸਕੂਲ ਦੀਆਂ ਫੀਸਾਂ ਦੇਣ ਲਈ ਕੀ-ਕੀ ਕੰਮ ਕਰਨੇ ਪਏ  ? ~   ਉਹ ਮਾਸਾਹਾਰੀ ਤੋਂ ਸ਼ਾਕਾਹਾਰੀ ਕਿਵੇਂ ਬਣੇ  ?  ~ ਉਹ ਭਾਰਤੀ ਹਵਾਈ ਫੋਜ ਦਾ ਪਾਈਲਟ  ਕਿਉਂ  ਬਣਨਾ ਚਾਹੁੰਦੇ ਸੀ  ? ~ ਉਹਨ੍ਹਾਂ ਨੇ ਇਕ ਕੁਲੈਕਟਰ ( ਜੋ ਕਿ ਉਸਦੇ ਪਿਤਾ ਦਾ ਸੁਫਨਾ ਸੀ )  ਦੀ ਥਾਂ ਇੱਕ ਰਾਕਟ ਇੰਜੀਨੀਅਰ ਬਣਨਾ ਕਿਉਂ ਚੁਣਿਆ   ? ਕੁੱਝ ਗੱਲਾਂ ਕਿਤਾਬ ਦੇ ਬਾਰੇ ਉਹ ਪ੍ਰੋ. ਸਾ ਰਾਭਾਈ ਅਤੇ ਡਾ. ਬ੍ਰਹਮ ਪ੍ਰਕਾਸ਼ ਵਰਗੇ ਵਿਅਕਤੀਆਂ ਦਾ ਵਰਣਨ ਕਰਦੇ ਹਨ ਜਿਨ੍ਹਾਂ ਦਾ ਉ ਹਨ੍ਹਾਂ ਦੇ ਸੁਭਾਅ ਉੱਪਰ ਬਹੁਤ ਵੱਡਾ ...